ਉਸਤਾਦ
ਪੰਜਾਬੀ[ਸੋਧੋ]
ਉਚਾਰਨ[ਸੋਧੋ]
(file) |
ਨਿਰੁਕਤੀ[ਸੋਧੋ]
ਫ਼ਾਰਸੀ ਦੇ ਸ਼ਬਦ استاد (ਉਸਤਾਦ) ਤੋਂ
ਨਾਂਵ[ਸੋਧੋ]
ਉਸਤਾਦ
- ਗੁਰੂ, ਸਿਖਿਅੱਕ, ਅਧਿਆਪਕ, ਕੋਈ ਕਲਾ ਜਾਂ ਹੁਨਰ ਸਿਖਾੳਣ ਵਾਲਾ
- ਚਲਾਕ, ਹੁਸ਼ਿਆਰ
- ਕਿਸੇ ਕੰਮ ਜਾਂ ਹੁਨਰ ਨੂੰ ਚੰਗੀ ਤਰ੍ਹਾਂ ਜਾਨਣ ਵਾਲਾ, ਸਿੱਖਿਅਕ ਪੜ੍ਹਾਉਂਣ ਵਾਲਾ, ਅਧਿਆਪਕ, ਟੀਚਰ, ਮਾਸਟਰ, ਕੋਈ ਕਲਾ ਜਾਂ ਹੁਨਰ ਸਿਖਾਉਣ ਵਾਲਾ, ਚਲਾਕ, ਹੁਸ਼ਿਆਰ, ਛਲੀਆ (ਲਾਗੂ ਕਿਰਿਆ: ਹੋਣਾ, ਕਰਨਾ, ਬਣਾਉਣਾ)