ਸ਼ਬਦਕੋਸ਼

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਝੀੜਕਾ

ਨਾਂਵ[ਸੋਧੋ]

ਸ਼ਬਦਕੋਸ਼

  1. ਸ਼ਬਦਕੋਸ਼ ਜਾਂ ਡਿਕਸ਼ਨਰੀ ਬਹੁਤ ਸਾਰੇ ਸ਼ਬਦਾਂ ਦਾ ਸਮੂਹ ਹੁੰਦਾ ਹੈ ਜਿਨ੍ਹਾਂ ਦਾ ਅਰਥ, ਉਚਾਰਨ, ਅਤੇ ਹੋਰ ਜਾਣਕਾਰੀ ਕਿਸੇ ਹੋਰ ਵਿਸ਼ੇਸ਼ ਭਾਸ਼ਾ ਜਾਂ ਭਾਸ਼ਾਵਾਂ ਵਿੱਚ ਦਿੱਤੀ ਹੁੰਦੀ ਹੈ। ਸ਼ਬਦਾਂ ਦੀ ਸੂਚੀ ਵਰਣਮਾਲਾ ਦੀ ਤਰਤੀਬ ਅਨੁਸਾਰ ਹੁੰਦੀ ਹੈ।