ਸੰਗਲੀ ਨੇਮ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਹਿਸਾਬ


ਸੰਗਲੀ ਨੇਮ

ਹਿਸਾਬ ਦਾ ਇਕ ਤਰੀਕਾ ਜਿਸ ਨਾਲ ਦੋ ਵੱਖੋ ਵੱਖ ਪੈਮਾਨਿਆਂ ਦੀਆਂ ਵੱਖੋ ਵੱਖ ਮਿਕਦਾਰਾਂ ਦੀ ਬਰਾਬਰ ਕੀਮਤ ਵਿਚਕਾਰਲੇ ਪੈਮਾਨਿਆਂ ਦੁਆਰਾ ਕੱਢੀ ਜਾਂਦੀ ਹੈ ਜਿਵੇਂ ਕਿ # ਮੀਟਰ ਕਪੜੇ ਦੀ ਕੀਮਤ ਫਰਾਂਕਾਂ ਵਿਚ ਕਢੋ ਜਦੋਂ ਕਿ # ਗਜ਼ ਕਪੜੇ ਦੀ ਕੀਮਤ ਇਕ ਪੌਂਡ # ਸ਼ਿਲਿੰਗ ਹੈ, ਹੁਣ ਇਸ ਦਾ ਹੱਲ ਇਸ ਤਰ੍ਹਾਂ ਹੋਵੇਗਾ :- ਫਰਾਂਕ ੳ=# ਮੀਟਰ (ਕਪੜਾ), ਮੀਟਰ #=# ਗਜ਼, ਕਪੜਾ ਗਜ਼ #=## ਫਰਾਂਕ, ਕੱਟ ਕਟਾ ਕੇ ਗੁਣ ਕੇ ਜਾਂ ਤਕਸੀਮ ਕਰ ਕੇ, ੳ=#.#, ਇਸ ਤਰੀਕੇ ਨੂੰ ਸੰਗਲੀ ਨੇਮ ਆਖਦੇ ਹਨ :-

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ