injustice
ਦਿੱਖ
(injustic ਤੋਂ ਰੀਡਿਰੈਕਟ)
ਅੰਗਰੇਜ਼ੀ
[ਸੋਧੋ]ਨਿਰੁਕਤੀ
[ਸੋਧੋ]- ਫ਼ਰਾਂਸੀਸੀ ਦੇ injustice ਤੋਂ
ਉਚਾਰਨ
[ਸੋਧੋ]- IPA: /ɪnˈdʒʌs.tɪs/
- ਇਨਜਸਟਿਸ
ਨਾਂਵ
[ਸੋਧੋ]injustice (ਬਹੁਵਚਨ, injustices)
- ਇਨਸਾਫ਼ ਦੀ ਗ਼ੈਰ-ਮੌਜੂਦਗੀ ਜਾਂ ਗ਼ੈਰ-ਹਾਜ਼ਰੀ, ਨਾ-ਇਨਸਾਫ਼ੀ
- ਕਿਸੇ ਦੇ ਨਿੱਜੀ ਹੱਕਾਂ ਦਾ ਘਾਣ
- ਗ਼ਲਤ ਕੰਮ
ਫ਼ਰਾਂਸੀਸੀ
[ਸੋਧੋ]ਨਿਰੁਕਤੀ
[ਸੋਧੋ]- ਲਾਤੀਨੀ ਦੇ iniustitia ਤੋਂ, iniustus ਤੋਂ
ਨਾਂਵ
[ਸੋਧੋ]injustice (ਬਹੁਵਚਨ, injustices)