require

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਅੰਗਰੇਜ਼ੀ[ਸੋਧੋ]

ਨਿਰੁਕਤੀ[ਸੋਧੋ]

ਪੁਰਾਣੀ ਫ਼ਰਾਂਸੀਸੀ requerre (ਫ਼ਰਾਂਸੀਸੀ: requérir) ਜੋ ਕਿ ਆਮ ਲਾਤੀਨੀ ਦੇ ਸ਼ਬਦ requærere ਤੋਂ ਆਇਆ ਜੋ ਅੱਗੋਂ ਲਾਤੀਨੀ ਸ਼ਬਦ requīrō ਤੋਂ ਆਇਆ

ਉਚਾਰਨ[ਸੋਧੋ]

  • ਬਰਤਾਨਵੀ ਉਚਾਰਨ IPA: /ɹɪˈkwʌɪə/

ਕਿਰਿਆ[ਸੋਧੋ]

require

  1. ਮੰਗ ਕਰਨਾ
  2. ਲੋੜ ਹੋਣਾ

ਸਬੰਧਿਤ ਸ਼ਬਦ[ਸੋਧੋ]

ਇੰਟਰਲਿੰਗੂਆ[ਸੋਧੋ]

ਕਿਰਿਆ[ਸੋਧੋ]

require

  1. requirer ਦਾ ਵਰਤਮਾਨ ਰੂਪ
  2. requirer ਦਾ ਆਦੇਸ਼ਾਤਮਿਕ ਰੂਪ

ਲਾਤੀਨੀ[ਸੋਧੋ]

ਕਿਰਿਆ[ਸੋਧੋ]

require

  1. requiro ਦਾ ਮਧਮ ਪੁਰਖੀ ਇੱਕ ਵਚਨੀ ਵਰਤਮਾਨ ਕਰਮਕ ਆਦੇਸ਼ਾਤਮਿਕ ਰੂਪ