that

Wiktionary ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ

ਸਮਗੱਰੀ

[ਸੋਧ] ਅੰਗਰੇਜ਼ੀ

[ਸੋਧ] ਉਚਾਰਣ ਰੀਤ

  • ਦੈਟ
  • I.P.A.: /ðæt/

[ਸੋਧ] ਮੂਲ ਨਿਕਾਸ

ਐਂਗਲੋ-ਸੈਕਸਨ þæt

[ਸੋਧ] ਪੜ੍ਹਨਾਂਵ

(ਬਹੁਵਚਨ: those)
ਉਹ, ਉਸ (ਕਿਸੇ ਵਿਅਕਤੀ, ਵਸਤੂ, ਵਿਚਾਰ, ਹਾਲਾਤ, ਘਟਨਾ ਵੱਲ ਇਸ਼ਾਰਾ ਜਾਂ ਜਿਸਦਾ ਪਹਿਲਾਂ ਜ਼ਿਕਰ ਹੋ ਚੁੱਕਿਆ ਹੋਵੇ)

That is her mother.

[ਸੋਧ] ਵਿਸ਼ੇਸ਼ਣ

(ਬਹੁਵਚਨ: those)
ਉਹ, ਉਸ (ਕਿਸੇ ਵਿਅਕਤੀ, ਵਸਤੂ, ਵਿਚਾਰ, ਹਾਲਾਤ, ਘਟਨਾ ਵੱਲ ਇਸ਼ਾਰਾ ਜਾਂ ਜਿਸਦਾ ਪਹਿਲਾਂ ਜ਼ਿਕਰ ਹੋ ਚੁੱਕਿਆ ਹੋਵੇ)

That woman is her mother.
Those little mannerisms of hers make me sick.

[ਸੋਧ] ਕਿਰਿਆ ਵਿਸ਼ੇਸ਼ਣ

ਇੰਨਾ

that much
The fish was that big.

[ਸੋਧ] ਯੋਜਕ

ਕਿ

Hold it up so that everyone can see it.
ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ