ਉੱਤਰ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

ਕਿਰਿਆ[ਸੋਧੋ]

ਉੱਤਰ (ਪੁਲਿੰਗ)

  1. ਦੱਖਣ ਦੇ ਸਾਹਮਣੇ ਦੀ ਦਿਸ਼ਾ, ਪਹਾੜ ਪਾਸਾ, ਪਰਬਤ ਦਿਸ਼ਾਂ;
  2. ਉਤਲਾ ਜਾਂ ਉਚਾਈ ਵਾਲਾ ਪਾਸਾ;
  3. ਖੱਬਾ ਪਾਸਾ;
  4. ਸਵਾਲ ਜਾਂ ਪੁੱਛ ਮਗਰੋਂ ਜਿਸ ਗਲ ਦੀ ਉਡੀਕ ਕਰੀਦੀ ਹੈ ਜਾਂ ਸੁਣਨੀ ਲੋਚੀਦੀ ਹੈ, ਪ੍ਰਤਿਵਾਕ, ਜਵਾਬ;
  5. ਪਹਿਲੇ ਮਗਰੋਂ ਦਾ, ਬਾਦ ਦਾ, ਪਿਛਲਾ ਜਿਵੇਂ ਪੂਰਬਾਰਧ ਆਉਣਾ, ਦੇਣਾ, ਲੈਣਾ, ਮਿਲਣਾ

ਹਵਾਲੇ[ਸੋਧੋ]

[1] [2] [3] [4] [5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ