ਅਕਾਲ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

  • ਸੰਸਕ੍ਰਿਤ ਤੋਂ

ਨਾਂਵ[ਸੋਧੋ]

ਅਕਾਲ

  1. ਜੋ ਕਾਲ (ਸਮੇਂ) ਤੋਂ ਪਰ੍ਹੇ ਹੈ, ਜਿਸ ’ਤੇ ਸਮੇਂ ਦਾ ਕੋਈ ਅਸਰ ਨਹੀਂ, ਅਕਾਲ ਪੁਰਖ, ਵਾਹਿਗੁਰੂ, ਰੱਬ, ਪਰਮਾਤਮਾ
  2. ਬੁਰਾ ਵੇਲ਼ਾ, ਖਾਣ ਵਾਲ਼ੀਆਂ ਚੀਜ਼ਾਂ ਦੀ ਕਮੀ ਜਾ ਘਾਟ
  3. ਮੌਤ ਦਾ ਵੇਲ਼ਾ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. the timeless being, God

ਵਿਸ਼ੇਸ਼ਣ[ਸੋਧੋ]

ਅਕਾਲ

  1. ਮੌਤ ਤੋਂ ਬਿਨਾਂ, ਅਮਰ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. deathless, immortal

ਕਿਰਿਆ-ਵਿਸ਼ੇਸ਼ਣ[ਸੋਧੋ]

ਅਕਾਲ

  1. ਬੇ-ਮੌਕਾ, ਜੋ ਵੇਲ਼ੇ ਸਿਰ ਨਹੀਂ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. at wrong time