ਅਗਸਤ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਸੰਸਕ੍ਰਿਤ

ਨਾਂਵ (noun, masculine)[ਸੋਧੋ]

ਅਗਸਤ

  1. . ਅਗਸਤ ਰਿਖੀ ਜੋ ਬਿੰਧਯਾ ਪਰਬਤ ਤੇ ਰਹਿਣ ਵਾਲੇ ਮੁਨੀ ਸਨ ਤੇ ਦੱਖਣ ਵਿਚ ਵਸਣ ਵਾਲੇ ਆਰਯਾ ਲੋਕਾਂ ਦੇ ਪਹਿਲੇ ਆਗੂ ਅਤੇ ਪਰੋਹਤ ਸਨ; #. (ਅਗੱਥ) ਇਕ ਤਾਰੇ ਦਾ ਨਾਉਂ ਜੋ # ਭਾਦਰੋਂ ਤੋਂ # ਵਾਦਰੋਂ ਤਕ ਦੱਖਣ ਦਿਸ਼ਾ ਤੋਂ ਉਦੇ ਹੁੰਦਾ ਹੈ ਤੇ ਇਨ੍ਹਾਂ ਵਿਚ ਇਕ ਵੱਡੀ ਅਨ੍ਹੇਰੀ ਆਉਂਦੀ ਹੈ ਜਿਸ ਨੂੰ ਮੱਕੀਆਂ ਭੰਨਣੀ ਕਹਿੰਦੇ ਹਨ; #. ਸਰਗਸਤ, ਇਕ ਕਾਗਜ਼ਾਂ ਦਾ ਛਤਰ ਜਿਸ ਨੂੰ ਘੋੜੀ ਤੇ ਚੜ੍ਹੇ ਹੋਏ ਲਾੜੇ ਦੇ ਸਿਰ ਉਤੇ ਝੁਲਾਉਂਦੇ ਹਨ, ਛਤਰੀ; #. ਅੰਗਰੇਜ਼ੀ ਸੰਨ ਦਾ ਅਠਵਾਂ ਮਹੀਨਾ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ