ਅਜਾਮਲ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

==[ਸੋਧੋ]

ਅਜਾਮਲ (ਪੁਲਿੰਗ)

ਭਗਤਮਾਲ ਅਤੇ ਭਾਗਵਤ ਵਿਚ ਵਰਣਤ ਇਕ ਬ੍ਰਾਹਮਣ ਜੋ ਪਾਪੀ ਅਤੇ ਦੁਰਾਚਾਰੀ ਸੀ। ਇਹ ਈਸ਼ਵਰ (ਨਾਰਾਇਣ) ਦਾ ਨਾਉਂ ਨਹੀਂ ਲੈਂਦਾ ਸੀ ਇਹਦੇ ਇਕ ਪੁੱਤਰ ਦਾ ਨਾਉਂ ਨਾਰਾਇਣ ਸੀ। ਮਰਨ ਵੇਲੇ ਉਸ ਨੂੰ ਨਾਰਾਇਣ ਕਹਿ ਕੇ ਹਾਕ ਮਾਰੀ। ਬੱਸ ਇਸ ਤਰ੍ਹਾਂ ਇਕ ਵਾਰੀ ਨਾਰਾਇਣ ਕਹਿਣ ਉੱਤੇ ਉਹ ਬੈਕੁੰਠ ਨੂੰ ਗਿਆ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ