ਅਟੱਲ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਸੰਸਕ੍ਰਿਤ

ਵਿਸ਼ੇਸ਼ਣ (adjective)[ਸੋਧੋ]

ਅਟੱਲ

  1. . ਜੋ ਨਾ ਟਾਲਿਆ ਜਾ ਸਕੇ, ਜਿਸ ਤੋਂ ਕੋਈ ਬਚ ਨਾ ਸਕੇ, ਜੋ ਆਪਣੀ ਥਾਂ ਤੋਂ ਹਿਲ ਨਾ ਸਕੇ ਥਿਰ, ਜੰਮਿਆ ਹੋਇਆ, ਨਾ ਬਦਲਣ ਵਾਲਾ (ਫੈਸਲਾ), ਸਦਾ ਰਹਿਣ ਵਾਲਾ, ਸਦੀਵੀ, #. ਸ੍ਰੀ ਗੁਰੂ ਹਰ ਗੌਬਿੰਦ ਸਾਹਿਬ ਜੀ ਦਾ ਪੁੱਤਰ, ਉਨ੍ਹਾਂ ਦੀ ਸਮਾਧੀ ਪੁਰ ਅੰਮ੍ਰਿਤਸਰ ਵਿਚ ਬਣਿਆ ਹਇਆ ਨੌ ਛੱਤਾ ਮੰਦਰ ਜੋ ਬਾਬਾ ਅਟਲ ਅਖਵਾਉਂਦਾ ਹੈ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ