ਅਬੈਕਸ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਚੀਨ ਦਾ ਅਬੈਕਸ

ਉਚਾਰਨ[ਸੋਧੋ]

(file)


ਨਾਂਵ[ਸੋਧੋ]

ਅਬੈਕਸ

  1. ਅਬੈਕਸ ਇੱਕ ਮਕੈਨੀਕਲ ਯੰਤਰ ਹੈ, ਜਿਸ ਨਾਲ ਹਿਸਾਬ ਦੀ ਵੱਡੀ ਤੋਂ ਵੱਡੀ ਗਿਣਤੀ ਨੂੰ ਬੜੀ ਅਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ। ਇਸ ਦਾ ਸਬੰਧ ਬਹੁਤ ਪਹਿਲੇ ਤੋਂ ਏਸ਼ੀਆ ਨਾਲ ਹੈ।