ਅਮਰਵੇਲ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਾਂਵ[ਸੋਧੋ]

ਅਮਰਵੇਲ

  • ਅਮਰਵੇਲ ਇੱਕ ਵੇਲ ਦੀ ਸ਼ਕਲ ਵਿੱਚ ਮਿਲਣ ਵਾਲ਼ੀ ਗਰਮ ਤਾਸੀਰ ਵਾਲ਼ੀ ਜੜੀ-ਬੂਟੀ ਹੈ। ਜਿਸਦਾ ਸਾਰਾ ਹਿੱਸਾ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਆਪਣੀ ਕੋਈ ਜੜ੍ਹ ਨਹੀਂ ਹੁੰਦੀ ਸਗੋ ਜਿਸ ਬੂਟੇ ਜਾਂ ਦਰਖਤ ’ਤੇ ਇਹ ਚੜ੍ਹ ਜਾਂਦੀ ਹੈ ਉਸੇ ਦਾ ਹੀ ਸਹਾਰਾ ਅਤੇ ਰਸ ਲੈ ਕੇ ਵਧਦੀ-ਫੁੱਲਦੀ ਹੈ।