ਸਮੱਗਰੀ 'ਤੇ ਜਾਓ

ਅਮਾਲ ਨਾਮਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
Audio:noicon(file)

ਨਿਰੁਕਤੀ

[ਸੋਧੋ]

ਅਰਬੀ

ਅਮਾਲ ਨਾਮਾ (ਇਸਤਰੀ ਲਿੰਗ)

ਇਸਲਾਨੀ ਵਿਸ਼ਵਾਸ਼ ਅਨੁਸਾਰ ਮਨੁੱਖ ਦੇ ਕੀਤੇ ਕੰਮ ਦੀ ਉਹ ਕਿਤਾਬ ਜਿਸ ਨੂੰ ਕਰਾਮਾਨ ਤੇ ਕਾਤਬੈਨ ਦੋ ਫਰਿਸ਼ਤੇ ਲਿਖਦੇ ਹਨ ਅਤੇ ਕਿਆਮਤ ਵਾਲੇ ਦਿਨ ਜਿਸ ਨੂੰ ਵੇਖ ਕੇ ਰੂਹ ਨੂੰ ਜੰਨਤ ਜਾਂ ਦੋਜਖ ਵਿਚ ਭੇਜਿਆ ਜਾਣਾ ਹੈ

ਹਵਾਲੇ

[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ