ਸਮੱਗਰੀ 'ਤੇ ਜਾਓ

ਅਲੋਪ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
Audio:noicon(file)

ਨਿਰੁਕਤੀ

[ਸੋਧੋ]


ਵਿਸ਼ੇਸ਼ਣ (adjective)

[ਸੋਧੋ]

ਅਲੋਪ

  1. . ਅਡਿੱਠ, ਅਦ੍ਰਿਸ਼ਟ, ਗੁੰਮ, ਓਹਲੇ ਚਲਿਆ ਗਿਆ ਹੋਇਆ, ਗਾਇਬ, ਨੱਠਿਆ ਹੋਇਆ, ਗੁਪਤ, ਮਿਟਿਆ ਹੋਇਆ; #. ਵਿਆਕਰਣ ਸ਼ਾਸਤਰ ਵਿਚ ਕੋਈ ਅੱਖਰ ਜੋ ਆਪ ਤੋਂ ਪਹਿਲੇ ਜਾਂ ਅਗਲੇ ਅੱਖਰ ਦੇ ਨਮਿੱਤ ਕਰ ਕੇ ਉਡ ਜਾਵੇ ਜਿਵੇਂ ਅਰਜ਼+ਦਾਸ਼ਤ ਤੋਂ ਅਰਦਾਸ ਜ ਅਤੇ ਤ ਅਲੋਪ ਹੋ ਕੇ ਬਣਿਆ

ਹਵਾਲੇ

[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ