ਸਮੱਗਰੀ 'ਤੇ ਜਾਓ

ਅਸਤਰ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
Audio:noicon(file)

ਨਿਰੁਕਤੀ

[ਸੋਧੋ]

ਫਾਰਸੀ/ਸੰਸਕ੍ਰਿਤ

ਨਾਂਵ (noun, masculine)

[ਸੋਧੋ]

ਅਸਤਰ (ਪੁਲਿੰਗ)

  1. . ਇਕ ਗਣ ਛੰਦ ਜਿਸ ਦਾ ਨਾਉਂ ਭੁਜੰਗ ਪ੍ਰਯਾਤ ਵੀ ਹੈ, ਲੱਛਣ-ਚਾਰ ਚਰਣ ਪ੍ਰਤਿਚਰਣ ਚਾਰ ਯਗਣ #. ਅੰਦਰਸ, ਰਜਾਈ, ਕੋਟ ਆਦਿਕ ਵਸਤਰਾਂ ਦੇ ਹੇਠ ਲਾਇਆ ਹੋਇਆ ਕਪੜਾ; #. ਪਲਸਤਰ; #. ਖੱਚਰ ਦਾ ਨਰ ਬੱਚਾ, ਸ਼ਰਾਰਤੀ ਬੰਦਾ; #. ਅਸ਼੍ਵਤਰ, ਖਰਚ, #. ਅਸਤ, ਉਹ ਹਥਿਆਰ ਜੋ ਹਥੋਂ ਛੱਡਕੇ ਚਲਾਇਆ ਜਾਵੇ

ਹਵਾਲੇ

[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ