ਅਹੋਈ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਨਾਂਵ[ਸੋਧੋ]

ਅਹੋਈ (ਇਸਤਰੀ ਲਿੰਗ)

ਸਾਂਝੀ ਦੇਵੀ, ਅਹਿ ਵੇਸ਼ ਦੀ ਇਕ ਦੇਵੀ ਹਰਣਾਕਸ਼, ਹਿਰਣਾਕਸ਼ਪ, ਬ੍ਰਿਤ੍ਰਾਸੁਰ, ਵਿਸ੍ਵਰੂਪ ਅਤੇ ਅਹਿ ਆਦ ਦੈਤਾਂ ਦੀ ਭੈਣ, ਪ੍ਰਹਿਲਾਦ ਦੀ ਭੂਆ ਅਤੇ ਤੁਸ਼ਟਾ ਦੀ ਧੀ ਜੋ ਦੋਹਾਂ ਪੱਖਾਂ (ਦੇਵਤਿਆਂ ਅਤੇ ਦੋਂਤਾ) ਵੱਲ ਸੀ। ਇਹ ਕੁਆਰੀ ਕੰਨਿਆ ਦੀ ਦੇਵੀ ਹੁੰਦੀ ਹੈ ਤੇ ਅੱਸੂ ਦੇ ਨੋਰਾਤਿਆਂ ਵਿੱਚ ਕੁਆਰੀਆਂ ਲੜਕੀਆਂ ਇਸ ਦੇਵੀ ਦੀ ਮਿੱਟੀ ਦੀ ਮੂਰਤ ਬਣਾ ਕੇ ਕੰਧ ਉਤੇ ਲਾਉਂਦੀਆਂ ਅੱਠੇਂ ਦਾ ਵਰਤ ਰੱਖ ਕੇ ਧੂਮ ਦੀਪ ਨਾਲ ਪੂਜਾ ਕਰਦੀਆਂ ਅਤੇ ਕੱਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲ ਪਰਵਾਹ ਕਰ ਦਿੰਦੀਆਂ ਹਨ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ