ਆਕੜ ਜਾਣਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]
ਕ੍ਰਿਆ ਅਕਰਮਕ/ਮੁਹਾਵਰਾ
[ਸੋਧੋ]ਆਕੜ ਜਾਣਾ
ਸਖਤ ਹੋ ਜਾਣਾ, ਪੀਡਾ ਹੋ ਜਾਣਾ, ਤਣ ਜਾਣਾ, ਸਰੀਰ ਦਾ ਸਰਦੀ ਨਾਲ ਸੁੰਨ ਹੋ ਜਾਣਾ ਜਾਂ ਮਰਨ ਪਿਛੋਂ ਤਣ ਜਾਣਾ, ਹੰਕਾਰ ਜਾਣਾ, ਵਤੀਰਾ ਵਧੇਰਾ ਸਖਤ ਕਰ ਲੈਣਾ, ਨਾ ਮੰਨਣਾ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ