ਆਰਸੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

  • ਸੰਸਕ੍ਰਿਤ ਤੋਂ

ਨਾਂਵ[ਸੋਧੋ]

ਆਰਸੀ

  1. ਮੂੰਹ ਵੇਖਣ ਵਾਲ਼ਾ ਸ਼ੀਸ਼ਾ
  2. ਔਰਤਾਂ ਦਾ ਇੱਕ ਗਹਿਣਾ ਜਿਸ ਵਿਚ ਸ਼ੀਸ਼ਾ ਜੜਿਆ ਹੁੰਦਾ ਹੈ ਅਤੇ ਜੋ ਅੰਗੂਠੇ ਵਿਚ ਪਾਈਦਾ ਹੈ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. mirror
  2. women's jewellery that have a mirror set in it and worn in the thumb