ਇਲੈਕਟਰੋਫੋਰਸ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਅੰਗਰੇਜ਼ੀ/ਰਸਾਇਣ ਵਿਗਿਆਨ


ਇਲੈਕਟਰੋਫੋਰਸ

ਬਿਜਲੀ ਪੈਦਾ ਕਰਨ ਦਾ ਇਕ ਪਰਕਾਰ ਦਾ ਜੰਤਰ ਜਿਸ ਦੇ ਦੋ ਭਾਗ ਹੁੰਦੇ ਹਨ ਇਕ ਤਾਂ ਐਬੋਨਾਈਟ ਦੀ ਗੋਲ ਤਖਤੀ ਅਤੇ ਦੂਜੀ ਸ਼ੀਸ਼ੇ ਦੀ ਡੰਡੀ ਵਾਲੀ ਪਿੱਤਲ ਦੀ ਗੋਲ ਪਲੇਟ, ਐਬੋਨਾਈਟ ਤਖ਼ਤੀ ਨੂੰ ਫਲਾਲੈਣ ਨਾਲ ਰਗੜਨ ਕਰਕੇ ਬਿਜਲੀ ਪੈਦਾ ਹੋ ਜਾਂਦੀ ਹੈ ਅਤੇ ਜਿਸ ਉੱਤੇ ਪਲੇਟ ਛੁਹ ਦਿੰਦੇ ਹਨ ਤੇ ਇਸ ਵਿਚ ਬਿਜਲੀ ਆ ਜਾਂਦੀ ਹੈ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ