ਇੱਟ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਾਂਵ[ਸੋਧੋ]

ਇੱਟ ਇਲਿੰਗ (ਬਹੁਵਚਨ ਇੱਟਾਂ)

  1. ਆਵੇ ਵਿਚ ਪੱਕੀ ਹੋਈ ਮਿੱਟੀ ਜਿਸ ਨੂੰ ਪਹਿਲੇ ਸੰਚੇ ਵਿਚ ਪੱਥ ਕੇ ਅਕਸਰ ਚੌਰਸ ਬਣਾ ਲੈਂਦੇ ਹਨ, ਇਹ ਕੰਧਾਂ ਦੀ ਉਸਾਰੀ ਵਿਚ ਵਰਤੀ ਜਾਂਦੀ ਹੈ।
  2. ਸੋਨੇ ਚਾਂਦੀ ਆਦਿ ਧਾਤਾਂ ਦੀ ਚੌਰਸ ਟਿੱਕੀ
  3. ਤਾਸ਼ ਦੇ ਚਹੁੰ ਰੰਗਾਂ ਵਿਚੋਂ ਚੌਰਸ ਟਿਮਕਣਿਆਂ ਵਾਲਾ ਇਕ ਰੰਗ
  4. ਬੁਨਿਆਦੀ ਪੱਥਰ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ