ਸਮੱਗਰੀ 'ਤੇ ਜਾਓ

ਉਕਾਤ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
Audio:noicon(file)

ਨਿਰੁਕਤੀ/ਸ਼੍ਰੇਣੀ

[ਸੋਧੋ]
  • ਪੁਲਿਗ
  • ਅਰਬੀ/ਇਸਤਰੀ ਲਿੰਗ/ਲਾਗੂ ਕ੍ਰਿਆ

ਅਰਥ

[ਸੋਧੋ]
  • ਫਰਵਾਹ ਵਰਗਾ ਇਕ ਬ੍ਰਿਛ, ਵੱਡਾ ਕਾਹ
  • ਔਕਾਤ, ਵਕਤ ਦਾ ਬਹੁ ਵਚਨ, ਸਮਾ, ਹੈਸੀਅਤ, ਗੁਜ਼ਾਰੇ ਦੀ ਸੂਰਤ, ਗੁਜਰ, ਬਸਰ, ਇਜ਼ਤ, ਵਕਤ, ਮਜਾਲ, ਚਲਣਾ, ਲੰਘਣਾ, ਹੋਣਾ