ਉਡਣਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

ਸੰਸਕ੍ਰਿਤ ਉਦ-ਡਬਨ, ਧਾਤੂ ਡੀ

ਕਿਰਿਆ ਅਕਰਮਕ[ਸੋਧੋ]

ਉਡਣਾ

  1. ਧਰਤੀ ਤੋਂ ਆਕਾਸ਼ ਵਲ ਚੜ੍ਹਨਾ, (ਮਿੱਟੀ-)
  2. ਵਾ ਨਾਲ ਉਡਣਾ (ਕਾਗਜ਼, ਕਪੜਾ-)
  3. ਲਹਿਣਾ. ਟੁਟਣਾ, ਵਖ ਹੋਣਾ (ਚਮੜੀ, ਛੋਡੇ-)
  4. ਮਾਰ ਪੈਣਾ (ਛਮਕਾਂ ਨਾਲ-)
  5. ਖੂਬ ਖਾਧਾ ਪੀਤਾ ਜਾਣਾ, (ਸ਼ਰਾਬ, ਮਾਸ-)
  6. ਤਾਰੀ ਬੰਨ੍ਹਣਾ, ਨਿਹੈਤ ਤੇਜ਼ ਜਾਣਾ (ਘੋੜਾ-)
  7. ਕੱਟਣਾ, ਨੋਚਣਾ (ਬੋਟੀਆਂ, ਬੁਰਕੀਆਂ-)
  8. ਪੁਰਜਾ ਪੁਰਜਾ ਹੋਣਾ (ਤੂੰਬੇ-)
  9. ਮਸ਼ਹੂਰ ਹੋਣਾ, ਫੈਲਣਾ (ਖਬਰ-)
  10. ਕੁਝ ਨਾ ਰਹਿਣਾ, ਵੈਰਾਨੀ ਪੈਣਾ (ਖਾਕ-)
  11. ਫੱਟਣਾ, ਜ਼ਖਮੀ ਹੋਣਾ (ਛੱਤ ਹੱਥ-)
  12. ਬਹੁਤ ਮਿਹਨਤ ਕਰਨਾ (ਸਿਰ, ਪੈਰ. ਹੱਥ-)
  13. ਨਾ ਰਹਿਣਾ (ਵਾਲ-)
  14. ਘਬਰਾਉਣਾ (ਹੋਸ਼-)

ਹਵਾਲੇ[ਸੋਧੋ]

[1] [2] [3] [4] [5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ