ਸਮੱਗਰੀ 'ਤੇ ਜਾਓ

ਉਤਣਨਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
Audio:(file)

ਨਿਰੁਕਤੀ

[ਸੋਧੋ]
ਸੰਸਕ੍ਰਿਤ

ਕਿਰਿਆ ਸਕਰਮਕ

[ਸੋਧੋ]

ਉਤਣਨਾ

  1. ਉੱਪਰ ਨੂੰ ਪਸਾਰਨਾ, ਉੱਤੇ ਲਾਉਣਾ; 1. ਧਾਗੇ ਤੋਂ ਕੋਈ ਚੀਜ਼ ਨਾਲਾ ਆਦਿਕ ਬਣਾਉਣ ਲਈ ਕਿੱਲਾਂ ਜਾਂ ਖੂੰਟੀਆਂ ਆਦਿਕ ਉੱਤੇ ਉਸ ਚੀਜ਼ ਦੀ ਉਣਤੀ ਅਨੁਸਾਰ ਤਾਣਾ ਲਾਉਣਾ ਜਿਵੇਂ ਨਾਲਾ ਉਤਣਨਾਂ; 2. ਲਪੇਟ ਵਿਚ ਲੈਣਾ ਜਿਵੇਂ ਫਲਾਣੇ ਨੂੰ ਵੀ ਵਿਚ ਉਤਣ ਲਿਆ ਨੇ

ਹਵਾਲੇ

[ਸੋਧੋ]

[1] [2] [3] [4] [5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ