ਉਤਰਨਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | (file) |
ਨਿਰੁਕਤੀ
[ਸੋਧੋ]ਸੰਸਕ੍ਰਿਤ ਉਤਰਣ ਧਾਤੂ ਤ੍ਰਿ
ਕਿਰਿਆ
[ਸੋਧੋ]ਉਤਰਨਾ
- ਉੱਚੇ ਥਾਂ ਤੋਂ ਹੇਠਾਂ ਲਹਿਣਾ. (ਘੋੜੇ ਤੋਂ, ਮੰਜੀ ਤੋਂ, ਪਹਾੜ ਤੋਂ-);
- ਲੰਘਣਾ (ਸੰਘੋਂ-);
- ਦੁਨੀਆਂ ਵਿਚ ਆਉਣਾ, ਪੈਦਾ ਪੋਣਾਂ (ਅਵਤਾਰ, ਰਿਸ਼ੀ, ਰਾਜਾ-);
- ਅਸਮਾਨੋਂ ਲਹਿਣਾ, (ਹਜ਼ਰਤ ਮੁਹੰਮਦ ਸਾਹਿਬ ਨੂੰ ਵਹੀ ਉਤਰੀ ਬਾਣੀ-);
- ਸਸਤਾ ਹੋਣਾ (ਭਾ-);
- ਢਲਣਾ. (ਚਿਹਰਾ-);
- . ਲਿੱਸਾ ਹੋਦਾ (ਸਰੀਰ, ਬਦਨ-);
- . ਭੁਲਣਾ (ਖਿਆਲੋਂ-);
- . ਕਦਰ ਘਟਣਾ, ਪਸੰਦ ਨਾ ਰਹਿਣਾ, ਨਫ਼ਰਤ ਹੋਣਾ, (ਦਿਲੋਂ-);
- . ਭਰਨਾ, ਵਧਣਾ, ਆਉਣਾ (ਦੁਧ-);
- . ਪਸਰਨਾ, ਹੋਣਾ (ਰਾਤ-);
- . ਪੱਕ ਕੇ ਟੁਟਣਾ (ਖਰਬੂਜ਼ੇ-);
- . ਘਟਣਾ, ਉਦਾਸ ਹੋਣਾ, (ਚਿਹਰਾ-);
- ਮਰ ਜਾਣਾ (ਬਾਲ-);
- . ਚੜ੍ਹਾਉ ਘਟਣਾ (ਦਰਿਆ, ਹੜ੍ਹ, ਨਸ਼ਾ, ਤਾਪ, ਜ਼ਹਿਰ-);
- . ਥਾਂ ਤੋਂ ਹਿਲਣਾ (ਬਾਂਹ, ਮੋਢਾ-);
- . ਵਿਗੜਨਾ, ਫਿੱਕਾ ਹੋਣਾ (ਰੰਗ-);
- . ਲਗਣਾ, ਅਰੰਭ ਹੋਣਾ, (ਸਿਆਲ, ਗਰਮੀ, ਬੁਢੇਪਾ-);
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ