ਉਪਲੱਖਣ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | (file) |
ਨਿਰੁਕਤੀ
[ਸੋਧੋ]ਨਾਂਵ
[ਸੋਧੋ]ਉਪਲੱਖਣ (ਪੁਲਿੰਗ)
- ਬੋਧ ਕਰਾਉਣ ਵਾਲਾ ਚਿੰਨ੍ਹ, ਸੰਕੇਤ, ਸ਼ਬਦ ਦੀ ਉਹ ਸ਼ਕਤੀ ਜਿਸ ਦੁਆਰਾ ਉਸ ਸ਼ਬਦ ਦੇ ਅਸਲ ਅਰਥ ਤੋਂ ਛੁਟ ਉਸ ਦੀ ਕਿਸਮ ਦੀਆਂ ਹੋਰ ਵਸਤਾਂ ਵੀ ਜਾਣੀਆ ਜਾਣ ਜਿਵੇਂ ਚਿੜੀਆਂ ਚੁਗ ਗਈਆਂ ਖੇਤ, ਵਿਚ ਚਿੜੀਆਂ ਤੋਂ ਮੁਰਾਦ ਹੋਰ ਪੰਛੀ ਵੀ ਹਨ ਜੋ ਚੋਗਾ ਚੁਗਦੇ ਹਨ
ਹਵਾਲੇ
[ਸੋਧੋ]- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ