ਉਭਰਨਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | (file) |
ਨਿਰੁਕਤੀ
[ਸੋਧੋ]ਸੰਸਕ੍ਰਿਤ
ਕਿਰਿਆ (verb, intransitive)
[ਸੋਧੋ]ਉਭਰਨਾ
- ਉੱਪਰ ਉਠਣਾ, ਉੱਚਾ ਹੋਣਾ (ਫਰਮੇ ਵਿਚ ਟਾਈਪ ਦਾ-)
- ਉਛਲਣਾ, ਉਫਲਦਾ, ਬੁੜ੍ਹਕਣਾ (ਗੇਂਦ ਦਾ)
- ਭਰਨਾ, ਤਰ ਆਉਣਾ (ਪਾਣੀ ਤੇ ਲਾਸ਼ ਦਾ )
- ਭੜਕਣਾ (ਅੱਗ ਦਾ ਸ਼ੁਹਲਾ)
- ਪਰਗਟ ਹੋਣਾ, ਨਿਕਲਣਾ (ਸੂਰਜ, ਛਾਤੀਆਂ)
- ਸੁੱਜਣਾ (ਸਰੀਰ ਦਾ ਕੋਈ ਥਾਂ)
- ਫੁੱਲਣਾ (ਖ਼ਮੀਰਾ ਆਟਾ)
ਹਵਾਲੇ
[ਸੋਧੋ]- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ