ਉਭਾਸਰਨਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)
  1. ਦੁੱਖ ਪਰਗਟ ਕਰਨਾ, ਕੁਸਕਣਾ, ਸ਼ਿਕਾਇਤ ਕਰਨੀ
  2. ਦਰਸਾਉਣਾ, ਹੋਂਦ ਪਰਗਟ ਕਰਨੀ, ਵਖਾਉਣਾ
    • ਪਿੰਡ ਵਿਚ ਮੁਰਦੇਹਾਣੀ ਛਾਈ ਹੋਈ ਸੀ। ਕੋਈ ਉੱਚਾ ਸਾਹ ਵੀ ਨਹੀਂ ਸੀ ਉਭਾਸਰਦਾ।

ਹਵਾਲੇ[ਸੋਧੋ]

  • ਸਿੰਘ, ਬਲਦੇਵ . "ਦੂਸਰਾ ਹੀਰੋਸ਼ੀਮਾ" . ਪੰਨਾ ੧੫ . ਆਰਸੀ ਪਬਲਿਸ਼ਰਜ਼