ਉਲਝਣਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | (file) |
ਨਿਰੁਕਤੀ
[ਸੋਧੋ]ਸੰਸਕ੍ਰਿਤ
ਕਿਰਿਆ (verb, intransitive as well as transitive)
[ਸੋਧੋ]ਉਲਝਣਾ
- . ਸੁਲਝਣ ਦਾ ਉਲਟ;
- . ਫਸਣਾ, (ਮੁਕਦਮੇ ਵਿਚ-);
- . ਅਟਕਣਾ, ਰੁਕਣਾ; (ਜਾਂਦੇ ਜਾਂਦੇ ਕਿਸੇ ਗਲ ਵਿਚ-);
- . ਝਗੜੇ ਬਖੇੜੇ ਵਿਚ ਪੈਣਾ (ਬਦਮਾਸ਼ ਨਾਲ-);
- . ਝਗੜੇ ਬਖੇੜੇ ਵਿਚ ਪੈਣਾ (ਬਦਮਾਸ਼ ਨਾਲ-);
- . ਗੁੰਝਲ ਜਾਣਾ, ਕੁਆਹਰਾ ਹੋਣਾ, ਗੰਢਾਂ ਪੈਣਾਂ, (ਵਾਣ-)
ਹਵਾਲੇ
[ਸੋਧੋ]- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ