ਉਲਾਰੂ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | (file) |
ਨਿਰੁਕਤੀ
[ਸੋਧੋ]ਵਿਸ਼ੇਸ਼ਣ
[ਸੋਧੋ]ਉਲਾਰੂ (ਪੁਲਿੰਗ)
- . ਜੋ ਉੱਲਰ ਸਕੇ, ਉੱਲਰ ਜਾਏ;
- . ਉਲਾਰਨ ਵਾਲਾ. ਝੁਕ ਜਾਣ ਵਾਲਾ; ਇਕ ਲਕੜ ਦਾ ਡੰਡਾ ਜਾਂ ਪਾਵਾ ਜੇਹਾ ਜੋ ਗਡੇ ਦੇ ਹੇਠ ਪਿਛਲੇ ਤੀਰ ਨਾਲ ਵੰਨ੍ਹ ਕੇ ਲਟਕਾਇਆ ਹੁੰਦਾ ਹੈ ਤਾਂ ਜੋ ਗਡਾ ਉਲਰੇ ਤਾਂ ਉਹਦੇ ਨਾਲ ਰੁਕ ਜਾਏ
ਹਵਾਲੇ
[ਸੋਧੋ]- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ