ਸਮੱਗਰੀ 'ਤੇ ਜਾਓ

ਉੱਬਲਣਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਉਚਾਰਨ

[ਸੋਧੋ]
Audio:(file)

ਨਿਰੁਕਤੀ

[ਸੋਧੋ]
ਸੰਸਕ੍ਰਿਤ

ਕਿਰਿਆ (verb, intransitive)

[ਸੋਧੋ]

ਉੱਬਲਣਾ

  1. . ਉੱਪਰ ਵਲ ਜਾਣਾ;
  2. . ਦੁੱਧ ਪਾਣੀ ਆਦਿ ਤਰਲ ਪਦਾਰਥ ਦਾ ਅੱਗ ਦੇ ਤਾਉ ਕਰ ਕੇ ਗੇੜੇ ਨਾਲ ਉੱਪਰ ਨੂੰ ਉਠਣਾ;
  3. . ਗਰਮ ਹੋਣਾ, ਤੱਤਾ ਹੋਣਾ, ਰਿੱਝਣਾ, ਸਬਜ਼ੀ ਆਦਿ ਦਾ ਪਾਣੀ ਵਿਚ ਅੱਗ ਦੇ ਤਾ ਨਾਲ ਨਰਮ ਹੋਣਾ;
  4. . ਗੁੱਸੇ ਹੋਣਾ, ਗੁੱਸੇ ਵਿਚ ਆ ਕੇ ਬੋਲਣਾ

ਹਵਾਲੇ

[ਸੋਧੋ]

[1][2][3][4]

  1. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  2. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  3. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ