ਐਂਡੀਜ਼

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਾਂਵ[ਸੋਧੋ]

ਐਂਡੀਜ਼

  1. ਐਂਡੀਜ਼ ਦੁਨੀਆਂ ਦੀ ਸਭ ਤੋਂ ਲੰਮੀ ਮਹਾਂਦੀਪੀ ਪਰਬਤ-ਮਾਲਾ ਹੈ। ਇਹ ਦੱਖਣੀ ਅਮਰੀਕਾ ਦੇ ਪੱਛਮੀ ਤਟ ਨਾਲ਼ ਪੈਂਦੀਆਂ ਉੱਚ-ਭੋਆਂ (ਪਹਾੜਾਂ) ਦੀ ਇੱਕ ਅਤੁੱਟ ਲੜੀ ਹੈ।