ਕਾਇਦਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

  • ਅਰਬੀ (ਕ਼ਾਇ਼ਦਹ) ਤੋਂ

ਨਾਂਵ[ਸੋਧੋ]

ਕਾਇਦਾ (ਬਹੁਵਚਨ, ਕਾਇਦੇ)

  1. ਅਸੂਲ, ਨੇਮ, ਤਰੀਕਾ, ਢੰਗ, ਨਿਯਮ, ਕਾਨੂੰਨ
  2. ਰੀਤ, ਦਸਤੂਰ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. rule, principle, regulation, law
  2. custom, practice