ਕੂੰਜ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

(file)


ਨਿਰੁਕਤੀ[ਸੋਧੋ]

ਨਾਂਵ[ਸੋਧੋ]

ਖ਼ਾਸ ਨਾਂਵ

ਕੂੰਜ (ਬਹੁਵਚਨ, ਕੂੰਜਾਂ)

  1. ਲੰਮੀ ਧੌਣ ਵਾਲ਼ਾ ਕਾਸ਼ਣੀ ਰੰਗ ਦਾ ਇੱਕ ਪਰਿੰਦਾ ਜੋ ਸਰਦੀਆਂ ਵਿੱਚ ਗਰਮ ਅਤੇ ਗਰਮੀਆਂ ਵਿੱਚ ਠੰਡੇ ਦੇਸ਼ਾਂ ਦੀ ਹਿਜਰਤ ਕਰਦਾ ਹੈ। ਇਹ ਖੇਤਾਂ ਦਾ ਨੁਕਸਾਨ ਕਰਦਾ ਹੈ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]
  1. crane