ਛੰਨਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਾਂਵ[ਸੋਧੋ]

ਛੰਨਾ

  1. ਬਾਟੀ ਦੀ ਸ਼ਕਲ ਦਾ ਚਪੇਤਲਾ ਵੱਡਾ ਕਟੋਰਾ ਜੋ ਖ਼ਾਸ ਕਰ ਕਾਂਸੀ ਦਾ ਹੁੰਦਾ ਹੈ। ਇਹ ਦੱਧ, ਲੱਸੀ ਪੀਣ ਜਾਂ ਖਿਚੜੀ ਆਦਿ ਖਾਣ ਲਈ ਵਰਤਿਆ ਜਾਂਦਾ ਹੈ
  2. ਛੰਨ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. bowl