ਤੰਦਈਆ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
Jump to navigation Jump to search

ਪੰਜਾਬੀ[ਸੋਧੋ]

ਨਾਂਵ[ਸੋਧੋ]

ਤੰਦਈਆ (ਬਹੁਵਚਨ ਤੰਦਈਏ)

  1. ਭਰਿੰਡ ਦੀ ਕਿਸਮ ਦਾ ਮਲਾਗੀਰੀ ਰੰਗ ਦਾ ਇੱਕ ਜ਼ਹਿਰੀਲਾ ਜੀਵ

ਵਿਸ਼ੇਸ਼ਣ[ਸੋਧੋ]

  1. ਤੁੰਦ ਸੁਭਾਅ ਵਾਲ਼ਾ