ਦਰਜ
ਪੰਜਾਬੀ[ਸੋਧੋ]
ਪਾਠ[ਸੋਧੋ]
- drj
ਵਿਸ਼ੇਸ਼ਣ[ਸੋਧੋ]
ਦਰਜ
- ਲਿਖਿਆ ਹੋਇਆ, ਕਾਗ਼ਜ਼ ਜਾਂ ਵਹੀ ਆਦਿ ’ਤੇ ਚੜ੍ਹਿਆ ਹੋਇਆ
ਉਲਥਾ[ਸੋਧੋ]
ਅੰਗਰੇਜ਼ੀ[ਸੋਧੋ]
- registere
d
ਕਿਰਿਆ[ਸੋਧੋ]
ਦਰਜ (ਦਰਜ ਕਰਨਾ)
- ਵਹੀ, ਕਿਤਾਬ ਜਾਂ ਕੋਸ਼ ਆਦਿ ਵਿੱਚ ਲਿਖਣਾ
ਉਲਥਾ[ਸੋਧੋ]
ਅੰਗਰੇਜ਼ੀ[ਸੋਧੋ]
- to make an entry to dictionary etc.
ਨਾਂਵ[ਸੋਧੋ]
ਦਰਜ
- ਤੇੜ, ਵਿਰਲ, ਝੀਥ, ਦਰਾਰ