ਪਿੱਪਲ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

ਨਾਂਵ[ਸੋਧੋ]

ਪਿੱਪਲ ਪੁਲਿੰਗ

  1. ਪਿੱਪਲ ਬੋਹੜ, ਜਾਂ ਗੂਲਰ ਦੀ ਜਾਤੀ ਦਾ ਇੱਕ ਵਿਸ਼ਾਲ-ਆਕਾਰ ਰੁੱਖ ਹੈ।

ਤਰਜਮਾ[ਸੋਧੋ]

ਸੰਸਕ੍ਰਿਤ[ਸੋਧੋ]

ਅਸ਼ਵੱਥਾ ਬ੍ਰਿਕਸ਼, ਪੀਪਲ ਬ੍ਰਿਕਸ਼

ਤਮਿਲ[ਸੋਧੋ]

அரச மரம் ਅਰਸਾ ਮਰਮ

ਤੇਲਗੂ[ਸੋਧੋ]

రావి ਰਾਵੀ

ਕੰਨੜ[ਸੋਧੋ]

ಅರಳಿ ಮರ ਅਰਾਲੀ ਮਾਰਾ

ਕੋਂਕਣੀ[ਸੋਧੋ]

ਪਿੰਪਲਾ ਰੂਕ

ਮਲਿਆਲਮ[ਸੋਧੋ]

അരയാല്‍ ਅਰਾਇਲ

ਗੁਜਰਾਤੀ[ਸੋਧੋ]

પિપળો (ਪਿਪਡੋ)

ਪੰਜਾਬੀ[ਸੋਧੋ]

ਪਿੱਪਲ

ਮਧਦੇਸ਼ੀ[ਸੋਧੋ]

ਪੀਪਰ

ਮਰਾਠੀ[ਸੋਧੋ]

पिंपळ (ਪਿੰਪਲ਼)

ਮਾਹਲ[ਸੋਧੋ]

އަޝްވަތި ގަސް (ਅਸਵਤੀ ਗਾਸ)

ਉੜੀਆ[ਸੋਧੋ]

ଅଶ୍ୱତ୍ଥ (ਅਸ਼ਵੱਥ)

ਪਾਲੀ[ਸੋਧੋ]

ਅਸਾਥਾ; ਰੁੱਖ

ਨੇਪਾਲੀ[ਸੋਧੋ]

ਪੀਪਲ

ਸਿਨਹਾਲੀ[ਸੋਧੋ]

බෝ ਬੋ, ඇසතු ਏਸਾਥੂ

ਥਾਈ[ਸੋਧੋ]

โพธิ์ (ਫੋ)

ਵੀਅਤਨਾਮੀ[ਸੋਧੋ]

bồ-đề

ਉਰਦੂ[ਸੋਧੋ]

ਪੀਪਲl پیپل