ਪੱਤਣ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

  • ਸੰਸਕ੍ਰਿਤ ਤੋਂ

ਨਾਂਵ[ਸੋਧੋ]

ਪੱਤਣ (ਬਹੁਵਚਨ ਪੱਤਣ, ਪੱਤਣਾਂ)

  1. ਦਰਿਆ ਦੇ ਪਾਣੀ ਦਾ ਕਿਨਾਰਾ
  2. ਦਰਿਆ ਦੀ ਓਹ ਥਾਂ ਜਿਸਨੂੰ ਪੈਰੀਂ ਪਾਰ ਕੀਤਾ ਜਾ ਸਕੇ ਅਤੇ ਕਿਸ਼ਤੀ ਦੀ ਲੋੜ ਨਾ ਪਵੇ
  3. ਸ਼ਹਿਰ, ਪੱਟਨ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. landing place for boats, dock, quay, wharf