ਮਿਸਲ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

  • ਅਰਬੀ ਤੋਂ

ਨਾਂਵ[ਸੋਧੋ]

ਮਿਸਲ (ਬਹੁਵਚਨ, ਮਿਸਲਾਂ)

  1. ਦਰਜਾ, ਰੁਤਬਾ
  2. ਸਿੱਖਾਂ ਦੇ ਓਹ ੧੨ ਜਥੇ ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੇ ਕਬਜ਼ੇ ਕਰ ਕੇ ਆਪਣੀਆਂ ਰਿਆਸਤਾਂ ਕਾਇਮ ਕੀਤੀਆਂ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

ਵਿਸ਼ੇਸ਼ਣ[ਸੋਧੋ]

ਮਿਸਲ

  1. ਬਰਾਬਰ, ਇੱਕਸਾਰ, ਸਮਾਨ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]