ਰਸਮ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

  • ਅਰਬੀ ਤੋਂ

ਨਾਂਵ[ਸੋਧੋ]

ਰਸਮ (ਬਹੁਵਚਨ, ਰਸਮਾਂ)

  1. ਰੀਤ, ਰਿਵਾਜ, ਦਸਤੂਰ
  2. ਕਾਇਦਾ, ਨੇਮ, ਕਾਨੂੰਨ, ਅਸੂਲ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. ceremony, tradition, ritual, rite, custom