ਰਾਂਝਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਾਂਵ[ਸੋਧੋ]

ਰਾਂਝਾ (ਬਹੁਵਚਨ ਰਾਂਝੇ)

  1. ਦਰਿਆ ਚਨਾਬ ਦੇ ਕਿਨਾਰੇ ਵਸੇ ਪਿੰਡ ਹਜ਼ਾਰੇ ਦੇ ਵਾਸੀ ਮੌਜੂ ਦਾ ਪੁੱਤਰ ਅਤੇ ਹੀਰ ਦਾ ਪ੍ਰੇਮੀ। ਇਸਦੀ ਮੌਤ ਸੰਮਤ ੧੫੧੦ ਵਿਚ ਹੋਈ
  2. ਸੱਜਣ, ਮੀਤ, ਪਿਆਰਾ, ਮਹਿਬੂਬ, ਆਸ਼ਕ
  3. ਮੁਸਲਮਾਨ ਰਾਜਪੂਤਾਂ ਦੀ ਇੱਕ ਜਾਤ ਜੋ ਆਪਣੇ-ਆਪ ਨੂੰ ਰਾਂਝਣ ਵੀ ਸਦਾਉਂਦੀ ਹੈ। ਹੀਰ ਦਾ ਪ੍ਰੇਮੀ ਰਾਂਝਾ ਵੀ ਇਸੇ ਜਾਤ ਦਾ ਸੀ

ਉਲਥਾ[ਸੋਧੋ]

ਅੰਗਰੇਜ਼ੀ[ਸੋਧੋ]

  1. Heer's beloved
  2. m. lover, sweetheart
  3. a caste of Muslim rajputs