ਵਜੂਦ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਪੁਲਿੰਗ[ਸੋਧੋ]

  1. ਹਸਤੀ, ਹੋਂਦ
  2. ਸਰੀਰ, ਦੇਹ, ਜੁੱਸਾ, ਜਿਸਮ
  3. ਵਜੂਦ ਵਿੱਚ ਆਉਣਾ, ਹੋਂਦ ਵਿਚ ਆਉਣਾ, ਪੈਦਾ ਹੋਣਾ, ਸਾਕਾਰ ਹੋਣਾ

ਇਹ ਵੀ ਵੇਖੋ[ਸੋਧੋ]