ਸਤੋਗੁਣ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਸੰਸਕ੍ਰਿਤ
ਨਾਂਵ (noun, masculine)
[ਸੋਧੋ]ਸਤੋਗੁਣ (ਪੁਲਿੰਗ)
ਦੰਗਿਆਈ ਦਾ ਗੁਣ, ਮਾਇਆ ਦੇ ਤਿੰਨ ਗੁਣਾ ਵਿਚੋਂ ਇਕ ਜਿਸ ਤੋਂ ਮੁਰਾਦ ਸ਼ਾਂਤੀ, ਦਇਆ ਦਾਨ, ਖਿਮਾ, ਪਰਸੰਨਤਾ ਭਗਤੀ ਆਦਿ ਹੈ, ਤਬੀਅਤ ਦਾ ਸਾਂਵਾਂਪਣ, ਸਮਤਾਭਾਵ, ਟਿਕਾਉ ਦੀ ਹਾਲਤ, ਨਾ ਜੋਸ਼ ਨਾ ਗਿਰਾਵਟ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ