ਸਫਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਫ਼ਾਰਸੀ
ਵਿਸ਼ੇਸ਼ਣ (adjective)
[ਸੋਧੋ]ਸਫਾ ਸਾਫ, ਪਵਿੱਤਰ, ਸ਼ੁੱਧ, ਨਿਰਮਲ, ਛਾਣਿਆ ਹੋਇਆ, ਖਾਲਸ, ਸੁਥਰਾ, ਜਿਸ ਵਿਚ ਦਾਗ ਨਹੀਂ, ਨਿੱਤਰਿਆ ਹੋਇਆ, ਨਿੱਖਰਿਆ ਹੋਇਆ, ਸਫ਼ਾਫ, ਜੌ ਸੌਖੇ ਹੀ ਪੜ੍ਹਿਆ ਜਾਵੇ, ਸਪਸ਼ਟ, ਸਿੱਧਾ ਪੱਧਰਾ ਇਕੋ ਜੇਹਾ, ਸੱਚਾ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ