ਸਮਝਣਾ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]
ਕ੍ਰਿਆ ਸਕਰਮਕ (verb, transitive)
[ਸੋਧੋ]ਸਮਝਣਾ (ਪੁਲਿੰਗ)
- . ਜਾਣਨਾ, ਬੁਝਣਾ, ਕਿਸੇ ਗੱਲ ਨੂੰ ਤਸੱਵਬਰ ਵਿਚ ਲਿਆਉਣਾ; #. ਸਿੱਖਣਾ, ਵਾਕਫ ਹੋਣਾ; #. ਤਾੜ ਜਾਣਾ, ਖਿਆਲ ਕਰਨਾ; #. ਮਾਹਿਰ ਹੋਣਾ; #. ਜ਼ਿਹਨ ਨਸ਼ੀਨ ਹੋਣਾ; ਖਿਆਲ ਬਣਨਾ; #. ਹੁਸ਼ਿਆਰ ਹੋਣਾ; #. ਸੋਚਣਾ, ਵਿਚਾਰਨਾ; #. ਦਿਲ ਵਿਚ ਠਾਨਣਾ, ਨਿਸਚਾ ਬਣਾਉਣਾ; #. ਹਿਸਾਬ ਲਾਉਣਾ; #. ਲੇਖਾ ਮੁਕਾਉਣਾ; #. ਬਦਲਾ ਲੈਣਾ, ਮਾਰਨਾ ਕੁੱਟਣਾ; #. ਰਾਏ ਬਣਾਉਣਾ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ