ਸਮਾਜ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਸੰਸਕ੍ਰਿਤ

ਨਾਂਵ (noun, masculine)[ਸੋਧੋ]

ਸਮਾਜ (ਪੁਲਿੰਗ)

  1. . ਇਕੋ ਥਾਂ ਰਹਿਣ ਵਾਲੇ ਜਾਂ ਇਕੋ ਤਰ੍ਹਾਂ ਦਾ ਵਿਹਾਰ ਕਰਨ ਵਾਲੇ ਲੋਕ ਜੋ ਇਕ ਸਮੂਹ ਦੀ ਤਰ੍ਹਾਂ ਹੋਣ, ਸਮੂਹ, ਸੰਘ, ਗਰੋਹ, ਜੱਥਾ; #. ਭਾਈਚਾਰਾ, ਸੁਸਾਇਟੀ, ਜ਼ਾਤ, ਗੋਤ, ਸ਼ਰੀਕਾ; #. ਜੱਥੇਬੰਦੀ ਜਾਂ ਸੰਸਥਾ ਜੋ ਕੁਝ ਲੋਕਾਂ ਨੇ ਮਿਲ ਕੇ ਕਿਸੇ ਖਾਸ ਉਦੇਸ਼ ਨੂੰ ਮੁਖ ਰਖ ਕੇ ਬਣਾਈ ਹੋਵੇ, ਸਭਾ, ਸੰਗਤ, ਜੱਥਾ; #. ਆਰੀਆ ਸਮਾਜ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ