ਸਰਘੀ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਫ਼ਾਰਸੀ
ਨਾਂਵ (noun, feminine)
[ਸੋਧੋ]ਸਰਘੀ (ਪੁਲਿੰਗ)
- . ਰੋਜ਼ਿਆਂ ਦੇ ਦਿਨਾਂ ਵਿਚ ਚੋਖੇ ਤੜਕੇ ਦੀ ਰੋਟੀ ਜੋ ਮੁਸਲਮਾਨ ਖਾਂਦੇ ਹਨ, ਵਰਤ ਰਖਣ ਲਈ ਜੋ ਕੁਝ ਤੜਕੇ ਖਾਧਾ ਜਾਂਦਾ ਹੈ; #. ਤੜਕਾ, ਪਰਭਾਤ, ਅੰਮ੍ਰਿਤ ਵੇਲਾ, ਤੜਕਸਾਰ, ਮੁਨ੍ਹੇਰਾ, ਮੂੰਹ ਝਾਖਰਾ, ਪਹੁਫੁਟਾਲਾ, ਪਹਿ ਫਟਦੀ ਵੇਲਾ
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ