ਸਰਦ
ਦਿੱਖ
ਪੰਜਾਬੀ
[ਸੋਧੋ]ਉਚਾਰਨ
[ਸੋਧੋ]| Audio: | noicon | (file) |
ਨਿਰੁਕਤੀ
[ਸੋਧੋ]ਫ਼ਾਰਸੀ
ਵਿਸ਼ੇਸ਼ਣ (adjective)
[ਸੋਧੋ]ਸਰਦ
- . ਠੰਢਾ, ਸੀਤਲ (ਪਾਣੀ, ਮੌਸਮ); #. ਸੁਸਤ, ਢਿੱਲਾ (ਕੰਮ ਕਰਨ ਵਿਚ); #. ਮੰਦ, ਧੀਮਾ (ਭਾ. ਬਜਾਰ, ਮੰਡੀ); #. ਧੀਰਾ, ਹੌਸਲੇ ਵਾਲਾ, ਜੋ ਕਾਹਲਾ ਨਾ ਹੋਵੇ (ਤਬੀਅਤ); #. ਨਿਪੁੰਸਕ, ਨਾਮਰਦ; #. ਬੇਸਵਾਦ, ਬੇਮਜਾ (ਖੇਡ, ਤਮਾਸ਼ਾ)
ਹਵਾਲੇ
[ਸੋਧੋ]- ↑ Punjabipedia| Gurmukhifontconferter | Punjabigyan
- ↑ ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
- ↑ ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
- ↑ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ