ਸਰਸ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਉਚਾਰਨ[ਸੋਧੋ]

noicon(file)


ਨਿਰੁਕਤੀ[ਸੋਧੋ]

ਵਿਸ਼ੇਸ਼ਣ (adjective)[ਸੋਧੋ]

ਸਰਸ

  1. . ਹਸਯੁਕਤ, ਰਸੀਲਾ, #. ਹਰਿਆ ਭਰਿਆ, ਸਰਸਬਜ਼, ਚਹੁਚਹਾ; #. ਵਧੀਆ, ਖਰਾ, ਚੰਗਾ; #. ਜਿਸ ਵਿਚ ਭਾਗ ਜਗਾਉਣ ਦੀ ਸ਼ਕਤੀ ਹੈ, ਸਮੁੰਦਰ, ਮਨੋਹਰ, #. ਜਲ, ਪਾਣੀ, ਪਾਣੀ ਦਾ ਤਲਾ ਝੀਲ, ਪਾਣੀ ਜਿਸ ਵਿਚ ਕੰਵਲ ਉੱਗੇ ਹੋਣ; #. ਕਾਵਿ ਨੇ ਨੌਂ ਰਸਾਂ ਸਹਿਤ; #. ਰਸਨਾ ਕਰਕੇ ਗ੍ਰਹਿਣ ਯੋਗ ਛੇ ਰਸਾਂ ਸਹਿਤ; #. ਅਨੰਦ ਸਹਿਤ, ਅਨੰਦ ਦਾਇਕ, #. ਵਰਗਾ, ਤੁਲ ਜੇਹਾ (ਆਪਨ ਸਰਸ ਕੀਅਉ ਨ ਜਗਤ ਕੋਈ) #. ਖੁਸ਼ ਪਰਸੰਨ (ਸਿਖ ਸੰਤ ਸਭ ਸਰਸੇ ਹੋਵੇ), #. ਜਾਂਦਾ, ਅਧਿਕ, ਬਹੁਤ

ਹਵਾਲੇ[ਸੋਧੋ]

[1][2][3][4][5]

  1. Punjabipedia| Gurmukhifontconferter | Punjabigyan
  2. ਪੰਜਾਬੀ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ
  3. ਅਰਬੀ–ਫ਼ਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ (ਸਰੋਤ ਤੇ ਵਿਆਖਿਆ ਸਹਿਤ), ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  4. ਅੰਗਰੇਜ਼ੀ-ਪੰਜਾਬੀ ਕੋਸ਼, ਪਬੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  5. ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ